ਸਿੱਖੀ ਨੂੰ ਹੈ ਰੋਲਦੀ ਜਵਾਨੀ ਅੱਜ ਦੀ,
ਪਗੜੀ ਦੇ ਭਾਰ ਖੁਣੋਂ ਵਾਲ ਹੀ ਕਟਾ ਲਏ,
ਵਾਲ ਕੀ ਕਟਾਏ, ਅੱਧੇ ਮੋਢਿਆਂ ਤੇ ਪਾ ਲਏ।.
ਦੁੱਧ ਦੇ ਗਲਾਸ ਭੁੱਲੇ ਮੱਖਣਾ ਦੇ ਪੇੜੇ,
ਪੱਬਾਂ ਵਿੱਚ ਮਾਰਦੇ ਨੇ ਦਿਨ ਰਾਤ ਗੇੜੇ।