ਜਿਸਨੂੰ ਅਸੀ ਪਿਆਰ ਕੀਤਾ ਉਸਨੂੰ ਆਪਣਾ ਬਣਾ ਨਾ ਸਕੇ,
ਜਿਸਨੇ ਸਾਨੂੰ ਪਿਆਰ ਕੀਤਾ ਉਸਨੂੰ ਅਪਨਾ ਨਾ ਸਕੇ,
ਬਸ ਇਹੋ ਸਮਝ ਲਵੋ ਦਿਲ ਟੁਟਨ ਦਾ ਖੇਡ ਸੀ ,
ਕਿਸੇ ਦਾ ਤੋੜਿਆ ਤੇ ਆਪਣਾ ਬਚਾ ਨਾ ਸਕੇ.