ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ,,
ਦੂਜਿਆਂ ਲਈ ਕਦੇ ਪਥਰ ਨਹੀਂ ਚੁੱਕੀ ਦਾ ,,
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ ਮਿੱਤਰੋ ,,
ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ.