ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦੀ ਏ
ਬਿੱਲੀਆਂ ਅੱਖਾਂ ਪਰ ਚਹਿਰੇ 'ਤੇ ਪਰਦਾ ਏ
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ
ਓ ਦੱਸੀਂ ਯਾਰਾ ਕਿਹੜਾ ਚੇਤੇ ਕਰਦਾ ਏ
ਜਿੰਨਾਂ ਕੁੜੀਏ ਤੂੰ ਮੁੰਡੇ 'ਤੇ ਮਰਦੀ ਏਂ,
ਉੱਦੋਂ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ.