ਤਰਲੇ ਮਾਰਕੇ ਜਿਥੇ ਪਿਆਰ ਪਾਇਆ
ਓਥੇ ਪਿਆਰ ਪਾਉਣ ਦਾ ਕੀ ਫਾਇਦਾ
ਜਿਸ ਦਿਲ ਉਤੇ ਸਾਡਾ ਨਾਮ ਨਾ ਹੋਵੇ
ਓਥੇ ਸਾਡਾ ਹਕ ਜਿਤਾਉਣ ਦਾ ਕੀ ਫਾਇਦਾ