ਵੱਡੀਆਂ ਜਗੀਰਾਂ ਵਾਲਿਆਂ ਨਾਲੋਂ ਚੰਗੇ ਹੁੰਦੇ ਮਾਲਿਕ ਉੱਚੀਆਂ ਜਮੀਰਾਂ ਦੇ

ਇਸ਼ਕ, ਮਹੁੱਬਤ, ਪਿਆਰ ਦੀਆਂ ਖੇਡਾਂ ਸੌਦੇ ਨੇ ਤਕਦੀਰਾਂ ਦੇ,

ਸੁੰਨੀਆਂ ਰੋਣ ਅਮੀਰਾਂ ਦੀਆਂ ਕਬਰਾਂ.

ਮੇਲੇ ਲੱਗਦੇ ਸਦਾ ਫ਼ਕੀਰਾਂ ਦੇ|