ਖਾਬਾ ਦੀ ਦਹਲੀਜ਼ ਤੇ ਸੌਨਾ ਚੰਗਾ ਲੱਗਦਾ ਹੈ
ਕੁਝ ਪੱਲਾ ਲਈ ਉਹਦਾ ਹੋਣਾ ਚੰਗਾ ਲੱਗਦਾ ਹੈ,
ਖੇਡ ਖੇਡ ਵਿੱਚ ਜਿੰਦਗੀ ਦੇ ਦੁੱਖ ਮਿੱਟ ਜਾਂਦੇ ਨੇ
ਖੌ ਕਿ ਪਾੳਣਾ ਤੇ,ਪਾ ਕਿ ਖੌਣਾ ਚੰਗਾ ਲੱਗਦਾ ਹੈ|