ਔਖੇ ਨੇ ਵਿਛੋੜੇ ਸਹਿਣੇ ਰੱਬਾ,
ਵਿਛੋੜਾ ਨਾ ਕਿਸੇ ਤੇ ਪਾ ਦੇਵੀ
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ
ਤਾ ਰਹਿਮ ਕਰਕੇ ਕਿਸੇ ਬਹਾਨੇ ਉਹਨਾ ਨੂੰ ਮਿਲਾ ਦੇਵੀ