ਸਿਰ ਉੱਤੋ ਕੁੱਖਾਂ ਦਾ ਕਰਜਾ,ਕੌਣ ਮਾਂਵਾਂ ਦਾ ਲਾਐ,
ਕੀ-ਕੀ ਕਰਾ ਬਿਆਨ ਨੀ ਅੰਮੀਏ,
ਮੈ ਤੇਰੇ ਕੁਰਬਾਨ ਨੀ ਅੰਮੀਏ,
ਪਹਿਲਾ ਅੰਮੀਏ ਮੇਰੇ ਸਿਰ ਤੇ 9 ਮਹੀਨੇ ਕੁੱਖ ਦਾ ਕਰਜਾ,
ਮੇਰੀ ਖਾਤਰ ਝੱਲੀਆਂ ਪੀੜਾਂ ਮਾਂ ਤੇਰੇ ਉਸ ਦੁੱਖ ਦਾ ਕਰਜਾ,
ਹਾਏ ਅੰਮੀਏ ਤੇਰਾ ਮੈਥੋਂ ਕਰਜ ਚੁਕਾਈਆਂ ਨੀ ਜਾਣਾ