ਇਸ਼ਕ਼ ਨੂ ਸੋਗ ਮਾਰ ਜਾਂਦੇ ਨੇ
ਜਿਸਮ ਨੂ ਰੋਗ ਮਾਰ ਜਾਂਦੇ ਨੇ,
ਆਦਮੀ ਕਦੇ ਖੁਦ ਨਈ ਮਰਦਾ
ਬੇਵਫ਼ਾ ਲੋਗ ਮਾਰ ਜਾਂਦੇ ਨੇ|