ਮੇਰੇ ਤਰਸਦੇ ਨੈਣਾ ਦੀ ਪਿਆਸ ਨੀ ਮੁੱਕਣੀ.
ਉਹਦੀਆ ਯਾਦਾ ਦੀ ਹੁੰਦੀ ਬਰਸਾਤ ਨੀ ਮੁੱਕਣੀ.
ਜਿੰਦ ਮੁੱਕ ਜਾਣੀ ਸਾਹ ਰੁੱਕ ਜਾਣੇ.
ਪਰ ਉਸਨੂੰ ਮੀਲਣ ਦੀ ਆਸ ਨੀ ਮੁੱਕਣੀ.