ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ,
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ
ਜਦ ਚਾਹਵਾਂ ਤੈਨੂੰ ਵੇਖ ਲਵਾਂ|