ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ
ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ ,
ਬਦ - ਕਿਸਮਤ ਥਾਂ ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ,
ਦੁਨੀਆਂ ਸੁਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ|