ਸਾਡਾ ਇਸ਼ਕ਼ ਹਕੀਕੀ ਦਸ ਦੇ ਹਾਂ ਹੱਡ ਬੀਤੀ
ਇਸ ਚੰਦਰੇ ਜਮਾਨੇ ਸਾਡੇ ਨਾਲ ਬੁਰੀ ਕੀਤੀ,
ਤੇਰੇ ਪਿਆਰ ਦੀ ਖੁਮਾਰੀ ਐਸੀ ਚੜ ਗੀ ਕੇ ਸਾਡੀ ਤੇ ਨਿਸ਼ਾਂ ਹੋ ਗਈ
ਤੇਰਾ ਪਿਆਰ ਸਾਡੇ ਜੀਨ ਦੀ ਵਜਾਹ ਹੋ ਗਈ|