ਉਹ ਕਹਿੰਦੇ ਨੇ ਮਜਬੂਰ ਹਾਂ ਮੈਂ
ਨਾ ਚਾਹੁੰਦੇ ਹੋਏ ਵੀ ਦੂਰ ਹਾਂ ਮੈਂ,
ਉਜਾੜ ਦਿੱਤੀ ਉਹਨਾ ਨੇ ਮੇਰੀ ਜਿੰਦਗੀ
ਤੇ ਹੁਣ ਕਹਿੰਦੇ ਬੇਕਸੂਰ ਹਾਂ ਮੈਂ|