ਦੁਨਿਯਾ ਦਾਰ੍ਰੀ ਦੀ ਭੂਖ ਚ
ਨਾ ਗਾਵਾਚ ਮਨਾ,
ਏਹ ਮੇਲਾ ਚਾਰ ਦਿਨਾ ਦਾ
ਆਖਿਰ ਮੁਕ ਜਾਣਾ,
ਤੁਸੀਂ ਚੰਨ ਵਾਂਗ ਅਮ੍ਬ੍ਰਾਂ ਚ
ਰਾਹੋ ਵਾਸਦੇ ,
ਸਾਡਾ ਤਾਰਿਆਂ ਦਾ ਕੀ ਏ
ਕਦੋਂ ਟੁਟ ਜਾਣਾ|