ਆਪਣੀ ਆਪਣੀ ਪਸੰਦ ਹੁੰਦੀ ਹੈ,ਆਪਣਾ ਆਪਣਾ ਖਿਆਲ ਹੁੰਦਾ ਹੈ,

ਖੂਬਸੂਰਤ ਕੋਈ ਨਹੀ ਹੁੰਦਾ,ਖੂਬਸੂਰਤ ਖਿਆਲ ਹੁੰਦਾ ਹੈ,

ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ,ਦਿਲ ਮਿਲੇ ਦਾ ਸੁਆਲ ਹੁੰਦਾ ਹੈ|