ਪਲਕਾ ਤੇ ਬਠਾ ਕੇ ਰੱਖਿਆ ਜਿਸ ਨੂੰ
ਕਦੇ ਪਲਕਾ ਉਹ ਦੀਆ ਚੋ ਹੰਝੂ ਨਹੀਂ ਚੋਣ ਦਿੰਦਾ ਸੀ
ਓਹ ਕੁੜੀ ਮੈਨੂ ਹਰ ਵਕ਼ਤ ਰੁਵਾਂਦੀ ਏ
ਜਿਸ ਨੂੰ ਮੈ ਸੁਪਨੇ ਵਿੱਚ ਵੀ ਨਹੀਂ ਰੋਣ ਦਿੰਦਾ ਸੀ|