ਨੈਣਾਂ ਦੇ ਨੈਣਾਂ ਦੇ ਹਰਫ਼ ਪੜ੍ਹਾਵਾਂ ਕਿਵੇ
ਦਿਲ ਤੇ ਦਿਲ ਤੇ ਲਿਖੀਆਂ ਵਿਖਾਵਾਂ ਕਿਵੇ
ਇਹਨਾ ਸੋਚਾਂ ਵਿਚ ਰਹਿਨਾਂ
ਦਿਲ ਨੂੰ ਅਕਸਰ ਕਹਿਣਾਂ ਹਾਂ
ਜਿਹੜੀ ਇਸ਼ਕ ਚ ਚੱਲਦੀ ਹੈ
ਓਹਦੇ ਰੰਗ ਵਿਚ ਢ਼ਲਦੀ ਹੈ
ਓਹ ਨਬ੍ਜ਼ ਪਛਾਣੇ ਨਾ
ਮੇਰਾ ਪੀਰ ਜਾਨੇ ਮੇਰੀ ਪੀੜ
ਓਹ ਜਾਣੇ ਨਾ