ਯਾਰਾ ਫਿਕਰ ਨਾ ਕਰ ਹੋਇਆ ਕੀ,ਗਰੀਬ ਜੇ ਅਸੀ ਰੱਬ ਨੇ ਬਣਾਏਆ,
ਉਹਦੇ ਘਰ ਨੀ ਆਧੇਰ,ਬੱਸ ਥੋੜੀ ਦੇਰ ਉਹਦੇ ਖੇਡ ਰਚਾਏਆ,
ਮੰਗੀ ਚੱਲ ਉਹਦੇ ਦਰੋ,ਆਪੇ ਦਉ ਬੰਦੇ ਉਸੇ ਨੇ ਸਜਾਏਆ.
ਜਿਹੜੀ ਗਲੀ ਆਏ ਨੇ ਆਮੀਰ, ਗਰੀਬ ਵੀ ਉਸੇ ਰਾਹੇ ਆ.