ਜਿੰਦਗੀ ਦਾ ਕੁਜ ਪਤਾ ਨਹੀ ਕਦੋ ਮੁੱਕ ਜਾਣਾ
ਸਾਹਾ ਦੀ ਇਸ ਡੋਰ ਨੇ ਕਦੋ ਟੁੱਟ ਜਾਣਾ,
ਵੇਖ ਲਵੀ ਤੂ ਭਾਵੇ ਲਖ ਵਾਰ ਰੂਸ ਕੇ
ਏਕ ਤੇਰੀ ਖਾਤਿਰ ਅਸੀਂ ਹਰ ਕਿਸੀ ਅੱਗੇ ਝੁਕ ਜਾਣਾ|