ਤੇਨੂੰ ਬਾਹਾ ਵਿੱਚ ਲਵਾ ਉਹ ਸ਼ਾਮ ਆ ਜਾਵੇ

ਤੇਰੇ ਪਿਆਰ ਵਿੱਚ ਵਹਿਣ ਦਾ ਪੇਗਾਮ ਆ ਜਾਵੇ,

ਇਹ ਜਿੰਦਗੀ ਤੇ ਬੱਸ ਤੇਰੀ ਆ ੳ ਸੱਜਨਾ

ਬੱਸ ਮੇਰੇ ਨਾਮ ਦੇ ਨਾਲ ਤੇਰਾ ਨਾਮ ਆ ਜਾਵੇ|