ਓਹਦਾ ਪਿਆਰ ਤਾ ਪਲ ਦੇ ਪਲ ਦਾ ਸੀ.
ਮੈਨੂੰ ਨਸ਼ਿਆ ਦੇ ਨਾਲ ਜੋੜ ਗਿਆ.
ਮੈ ਬੰਜ਼ਰ ਜ਼ਮੀਨ ਆਬਾਦ ਕੀਤੀ.
ਤੇ ਕਬਜ਼ਾ ਕੋਈ ਹੋਰ ਲੈ ਗਿਆ