ਜ਼ਿੰਦਗੀ ਨੂੰ ਜਿਊਣ ਲਈ ਕੁਝ ਸਹਾਰਿਆ ਦੀ ਲੋੜ ਹੈ •

ਸ਼ਾਹ ਤਾਂ ਉਝ ਵੀ ਲੈਂਦੇ ਹਾਂ ਪਰ ਕੁਝ ਪਿਆਰਿਆ ਦੀ ਲੋੜ ਹੈ •

ਮੰਜ਼ਿਲ ਨੂੰ ਸੌਖਿਆ ਪਾਉਣ ਲਈ ਸਾਨੂੰ ਕੁਝ ਇਸ਼ਾਰਿਆ ਦੀ ਲੋੜ ਹੈ •

ਲਹਿਰਾਂ ਬਣ ਬਹੁਤ ਵਗ ਲਏ ਅਸੀ ਹੁਣ ਬਸ ਕਿਨਾਰਿਆ ਦੀ ਲੋੜ ਹੈ •

ਇੱਕ ਚੰਨ ਹੀ ਬਹੁਤ ਹੈ ਚਾਨਣ ਲਈ ਨਾ ਬਹੁਤ ਤਾਰਿਆ ਦੀ ਲੋੜ ਹੈ |