ਇਹ ਫੈਲੀ ਹੇਈ ਸਿਆਹੀ ਨਾਲ.
ਤੂ ਦਿਲ ਦਾ ਹਾਲ ਸਣਾਉਦੀ ਏ.
ਤੇਰੇ ਸਿੱਲੇ ਖੱਤ ਦੱਸ ਦਿੰਦੇ.
ਤੂੰ ਲਿਖਣ ਵੇਲੇ ਵੀ ਰੌਦੀ ਏਂ.
ਇਹ ਅੱਖੀਆ ਮੇਰੀਆ ਵੀ ਅੜੀਏਂ.
ਭਿੱਜ ਭਿੱਜ ਸੁੱਕਦੀਆ ਜਾਦੀਆ ਨੇ.
ਪਰ ਇਸ ਗੱਲ ਦੀ ਹੈ ਖੁਸ਼ੀ ਮੈਨੂੰ.
ਤੂੰ ਅਜੇ ਵੀ ਮੈਨੂੰ ਚਾਹੁੰਦੀ ਏ