ਟੁੱਟੇ ਦਿਲ ਦੀ ਪੀੜ.ਡੂੰਗਾ ਜਖਮ ਲਗਾਉਂਦੀ ਏ
ਪਰ ਸਹਿਣ ਦੀ ਫੁਕਤ ਹੋਲੀ -ਹੋਲੀ ਆਉਂਦੀ ਏ,
ਤੱਕਣਾ ਛੱਡਿਆ ਤੈਨੂ ਵੇਖੀ ਭੁੱਲ ਵੀ ਜਾਵਾ ਗੇ
ਜਾਣ ਨਿਕਲਦੀ ਆਖਿਰ ਵਕਤ ਤਾਂ ਲਾਂਉਦੀ ਏ|