ਦਿਲ ਲਗਾਉਦੇ ਤਾਂ ਬਹੁਤੇ ਨੇ
ਤੋੜ ਨਿਭਾਉਦਾ ਕੋਈ-ਕੋਈ
ਪਿਆਰ ਵਿੱਚ ਰੋ ਵੀ ਨੇ ਬਹੁਤ ਲੈਦੇਂ
ਵਿੱਚ ਪਿਆਰ ਦੇ ਹਸਾਉਦਾ ਪਰ ਕੋਈ-ਕੋਈ
ਸੁਪਨੇ ਚੰਨ ਤਾਰਿਆਂ ਦੇ ਵੀ ਦਿਖਾ ਦਿੰਦੇ
ਤਾਰੇ ਤੋੜ ਕੇ ਲਿਆਉਦਾ ਕੋਈ-ਕੋਈ
ਸਭ ਮਾਰ ਜਾਂਦੇ ਉਡਾਰੀ ਮੌਕਾ ਆਉਣ ਉੱਤੇ
ਦੁੱਖਾਂ ਵਿੱਚ ਅਪਣਾਉਦਾ ਕੋਈ-ਕੋਈ.