ਨਿਭਾਈ ਹੈ ਯਾਰੀ ਯਾਰਾਂ ਨਾਲ,ਤੇ ਵੈਰ ਪੁਗਾਏ ਗੱਦਾਰਾਂ ਨਾਲ
ਯਾਰੀ,ਦੋਸਤੀ,ਪਿਆਰ,ਮੁਹੱਬਤ,ਨਿਭਦੇ ਨਹੀਂ ਵਪਾਰਾਂ ਨਾਲ,
ਨੀਵਾਂ ਹੋਕੇ ਰਹਿਣ‘ਚ ਫਾਇਦਾ ਹੈ,ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ|