ਪਤਾ ਨਹੀ ਕਦ ਕੇਹੜੀ ਗੱਲ ਜਰੂਰੀ ਹੁੰਦੀ ਏ
ਸਬ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਏ,
ਆਪਣੀ ਥਾ ਤੇ ਕੋਈ ਵੀ ਸੰਤੁਸਟ ਨਹੀ
ਸਬ ਦੀ ਕੋਈ ਨਾ ਕੋਈ ਆਸ ਆਦੁਰੀ ਹੁੰਦੀ ਏ,
ਰਾਂਝੇ ਦਾ ਕੀ ਖਾ ਕੇ ਪਾਸੇ ਹੋ ਜਾਉ ਗਾ
ਹੀਰ ਦਾ ਛੰਨਾ ਓਸੇ ਦੀ ਹੀ ਚੂਰੀ ਹੁੰਦੀ ਏ,
ਔਰਤ ਦੇ ਲਈ ਐਥੇ ਇਮਤੇਹਾਂਨ ਬੜੇ
ਬੰਦੇ ਲਈ ਬਦਨਾਮੀ ਵੀ ਮਸ਼ਹੂਰੀ ਹੁੰਦੀ ਏ |