ਕਾਲੀ ਰਾਤ ਦੀ ਸਿਆਹੀ ਉੱਤੇ ਏਸ ਚੰਨ ਦੀ ਗਵਾਹੀ ਉੱਤੇ.
ਸੱਚ ਦੇ ਕੋਰੇ ਕਾਗਜ਼ ਉੱਤੇ ਇੱਕ ਅੱਖਰ ਮੈ ਜਾਂਵਾ.
ਜੇ ਤੂੰ ਭੁੱਲੇ ਤਾ ਤੇਰੀ ਓਮਰ ਲੰਬੀ ਮੈ ਭੁੱਲਾ ਤਾ ਮਰ ਜਾਂਵਾ.