ਘਰ ਵਿਚ ਮਰਜੀ, ਵਿਆਹ ਵਿਚ ਦਰਜੀ,ਪੇਪਰਾ ਚ ਪਰਚੀ ਬੜੇ ਕੰਮ ਆਉਦੇ ਨੇ,
ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ,ਤੇ ਫਿਲਮਾ ਚ ਲੰਬੂ ਬੜਾ ਮਨ ਭਾਉਦੇ ਨੇ,
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ,ਔਖੀ ਵਾਲੇ ਯਾਰ ਸੱਚੀ ਬੜੇ ਯਾਦ ਆਉਦੇ ਨੇ|