ਦੁਨੀਆ ਵਿਚ ਜੋ ਅਮਰ ਹੋ ਜਾਵੇ ਪਾਈਏ ਐਸੀ ਪੀ੍ਤ ਕੋਈ.
ਮਰ ਕੇ ਭੁੱਲੇ ਨਾ ਜਿਹੜਾ ਗਾਈਏ ਐਸਾ ਗੀਤ ਕੋਈ.
ਜੇ ਜੁਲਫਾ ਦੀਆ ਠੰਡੀਆ ਛਾਵਾ ਕਰ ਦੇ ਦੂਰ ਦੁਪਹਿਰਾ ਨੂੰ.
ਸਾਵਣਰੰਗੀਏ ਬੱਦਲੀਏ ਆ ਤੂੰ ਸੱਜਣਾ ਦੇ ਸ਼ਹਿਰਾ ਨੂੰ.