ਮੁਹੱਬਤ ਵੀ ਕੀ ਅਜੀਬ ਚੀਜ਼ ਬਣਾਈ ਹੈ ਤੂੰ ੳ ਰੱਬਾ
ਕਿ ਤੇਰੇ ਹੀ ਦਰਬਾਰ ਵਿੱਚ,
ਤੇਰੇ ਹੀ ਬੰਦੇ,
ਤੇਰੇ ਹੀ ਸਾਹਮਨੇ,
ਰੌਦੇ ਨੇ ਉਹ ਵੀ ਕਿਸੇ ਹੋਰ ਦੇ ਲਈ|