ਰੱਬ ਨੇ ਸੁਪਨੇ ਵਿਚ ਕਿਹਾ ਆਪਣੇ ਦੁੱਖਾ ਦੀ ਇਵੇ ਨੁਮਾਇਸ਼ ਨਾ ਕਰ.
ਆਪਣੇ ਨਸੀਬ ਦੀ ਇਵੇ ਅਜਮਾਇਸ਼ ਨਾ ਕਰ.
ਜੋ ਤੇਰਾ ਹੈ ਤੇਰੇ ਦਰ ਤੇ ਖੁਦ ਆਵੇਗਾ.
ਰੋਜ਼-ਰਜ਼ ਉਸਨੂੰ ਪਾਉਣ ਦੀ ਖੁਆਇਸ਼ ਨਾ ਕਰ..