ਖੁਸ਼ ਹਾ ਮੈ ਤੇਰੀਆਂ ਯਾਦਾਂ ਵਿਚ , ਜੋ ਲਿਖ ਗਈ ਤੁ ਕੋਰੀਆਂ ਕਿਤਾਬਾਂ ਵਿਚ
ਪੈਦੇਂ ਨੇ ਭੁਲੇਖੇ ਤੇਰੀ ਹੋਂਦ ਦੇ , ਕਿਤੋਂ ਆਜਾ ਵਾਪਿਸ ਬਹਾਰਾਂ ਵਿਚ
ਖੁਲਿਆਂ ਅਖਾਂ ਰਹਿਦੀਆਂ ਓਡੀਕਦੀਆਂ ਤੈਨੂੰ , ਵਸਦੀ ਤੂੰ ਇਨਾਂ ਬੰਦ ਪਲਕਾਂ ਵਿਚ
ਰਹੇ ਤੂੰ ਸਦਾ ਵਸਦੀ , ਭਾਵੇ ਮੁਕ ਜਾਣ ਇਹ ਮੇਰੇ ਸਾਹ ਤੇਰੀਆਂ ਹਸੀਨ ਯਾਦਾਂ ਦੇ ਅੰਬਰਾਂ ਵਿਚ