ਖੁਆਬ ਆਪਣੇ ਹੀ ਸਾਨੂੰ ਸਤਾਉਣ ਲੱਗੇ
ਸਾਡੇ ਮਨ ਨੂੰ ਹਨੇਂਰੇ ਵਿੱਚ ਲੈ ਕੇ ਆਉਣ ਲੱਗੇ
ਜਦ ਕਦੇ ਵੀ ਨਾ ਨਿਭਾਇਆ ਕਿਸਮਤ ਨੇ ਸਾਥ ਸਾਡਾ
ਤਾਂ ਅਸੀ ਹੀ ਕਿਸਮਤ ਦਾ ਸਾਥ ਨਿਭਾਉਣ ਲੱਗੇ