ਉਹ ਸੌਦੇ ਮਖਮਲ ਤੇ ਮੇਰੇ ਗਲ ਵਿਚ ਲੀਰਾ ਨੇ.
ਚੰਨ ਮਿਲੇ ਚਕੋਰਾ ਨੂੰ ਕਿੱਥੇ ਤਕਦੀਰਾ ਨੇ.
ਆਪਾ ਪੈਦਲ ਰਾਹੀ ਆ ਉਹ ਮਾਲਕ ਕਾਰਾਂ ਦੀ.
ਅਸੇ ਪੱਤੇ ਪੱਤਝੜ ਦੇ ਉਹ ਕਲੀ ਬਹਾਰਾਂ ਦੀ.
ਕਾਹਤੋ ਝਲਿਆ ਦਿਲਾ ਰੱਖ ਦਾ ਉਹਤੋ ਆਸ ਪਿਆਰਾ ਦੀ