ਹਿੰਮਤ ਨਾ ਹਾਰੋ,ਰੱਬ ਨੂੰ ਨਾ ਵਿਸਾਰੋ,
ਹੱਸਦੇ ਮੁਸੱਕੁਰਾਂਦੇ ਹੋਏ ਜਿੰਦਗੀ ਗੁਜਾਰੋ;
ਮੁਸ਼ਕਿਲਾਂ,ਦੁੱਖਾਂ ਦਾ ਕਰਨਾ ਹੈ ਖਾਤਮਾ,
ਹਮੇਸ਼ਾਂ ਕਹੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ