ਹਵਾ ਵੀ ਕਦੇ ਮੌਤ ਦਾ ਪੇਗਾਮ ਬਣ ਜਾਂਦੀ ਆ
ਟਾਹਣੀ ਉਤੇ ਬੈਠੇ ਪੰਛੀ ਲਯੀ ਤੁਫਾਨ ਬਣ ਜਾਂਦੀ ਆ
ਸਾਰਾ ਜਗ ਹੀ ਬੇਗਾਨਾ ਬਣ ਜਾਂਦਾ ਆ
ਜਦ ਕੋਈ ਬੇਗਾਨੀ ਰੂਹ ਜਾਨ ਬਣ ਜਾਂਦੀ ਆ