ਅਸੀ ਗੱਬਰੂ ਪੁਤ ਪੰਜਾਬ ਦੇ ਸਾਨੂੰ ਅਣਖ ਪਿਆਰੀ ਆ
ਅਸੀ ਭਿਖ ਨਹੀ ਮੰਗਦੇ ਮੌਤ ਕੋਲੋ ਸਾਡੀ ਉਹੀ ਲਾੜੀ ਆ
ਅਸੀ ਹੱਸ ਹੱਸ ਜਿੰਦ ਤੇ ਸਹਿ ਲਿਏ ਜਦੋ ਪੈਦੀ ਭਾਰੀ ਆ
ਸੱਜਦਾ ਐਵੇ ਨਹੀ ਸਾਨੂੰ ਜਹਾਨ ਕਰਦਾ ਉ ਸਾਡੀ ਸ਼ੇਰਾਂ ਨਾਲ ਯਾਰੀ ਆ