ਜਾ ਵੇ ਚਲਾਕੀਆਂ ਨੂੰ ਮੈਂ ਸਹਾਰਦੀ,
ਸਾਨੂੰ ਨੀ ਲੋੜ ਤੇਰੇ ਏਦਾਂ ਦੇ ਪਿਆਰ ਦੀ,
ਜੇ ਤੂੰ ਸਾਨੂੰ ਨੀ ਪਿਆਰ ਨਾਲ ਤੱਕਣਾ,
ਵੇ ਜਾ ਬਇਮਾਨਾ ਜਿਹਾ ਅਸੀਂ ਏਦਾਂਮੁਲਾਝਾ ਨਹੀੳ ਰੱਖਣਾ