ਇਹ ਸਦਰਾ ਦੀ ਗੱਲ ਬਾਤ ਸੀ ਪਰ ਤੁੰ ਨਾ ਸਮਝ ਸਕੀ.
ਇਹ ਸਾਹਾ ਦੀ ਮੁਲਾਕਾਤ ਸੀ ਪਰ ਤੁੰ ਨਾ ਸਮਝ ਸਕੀ.
ਕੁੱਝ ਅਣ ਛੂਹੈ ਜ਼ਜਬਾਤ ਸੀ ਪਰ ਤੁੰ ਨਾ ਸਮਝ ਸਕੀ.
ਸਾਡੀ ਕੱਲਿਆ ਦੀ ਓਹ ਰਾਤ ਸੀ ਪਰ ਤੁੰ ਨਾ ਸਮਝ ਸਕੀ.