ਸਾਡੇ ਵਰਗਾ ਤੈਨੂ ਲੱਭਣਾ ਕੋਈ ਹੋਰ ਨਹੀ ,
ਤੈਨੂ ਆਪਣੀ ਕਿਹ ਦਿੱਲ ਵਾਰ -ਵਾਰ ਪਛਤਾਉਦਾ ਐ,
ਮਾਰ ਕੇ ਪੱਥਰ ਸ਼ੀਸ਼ੇ ਜਿਆ ਦਿੱਲ ਤੋਣਨ ਵਾਲਿਏ ਨੀ,
ਹਰ ਇੱਕ ਟੁਕ ਚੋ ਤੇਰਾ ਚਿਹਰਾ ਨਜਰੀ ਆਉਦਾ ਐ