ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ
ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇਕ ਦੇਈ ਨਾ ਤੂ ਪਿਆਰ ਚ ਵਿਛੋੜਾ
ਦੂਜਾ ਯਾਰ ਤੇ ਸਜਣ ਦਗੇਬਾਜ਼ ਨਾ ਦੇਈ,