ਯਾਰੀ ਰਿਸ਼ਤਾ ਏ ਰੱਬ ਦੀਆ ਰਹਿਮਤਾਂ ਦਾ ,
ਨਹੀ ਦੁਨੀਆਂ ਚ ਇਸ ਦਾ ਬਾਜਾਰ ਹੁੰਦਾ ,
ਉਹਨਾਂ ਰੂਹਾਂ ਨੂੰ ਕਰਦੇ ਯਾਦ ਲੋਕੀ ,
ਜਿੰਨਾਂ ਰੂਹਾਂ ਚ ਸੱਚਾ ਪਿਆਰ ਹੁੰਦਾ