ਜਿੱਥੇ ਸਾਨੂੰ ਤੋਰਿਆ ਤੂੰ, ਉੱਥੇ ਅਸੀ ਤੁਰ ਗਏ,
ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ,
ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ,
ਦੱਸੀ ਯਾਰਾ ਕਮੀ ਕਿੱਥੇ ਸਾਡੇ ਵਿੱਚ ਰਹਿ ਗਈ