ਦਿਲ ਚਾਹੁੰਦਾ ਤੈਨੂੰ ਪਾਉਣਾਂ ਤੂੰ ਮਨਮੋਹਣੀ ਲੱਗਦੀ ਏਂ
ਕੀ ਦੱਸਾਂ ਕੁੜੀਆਂ ਸਾਰੀਆਂ ਚੋਂ ਮੈਨੂੰ ਸੋਹਣੀ ਲੱਗਦੀ ਏਂ
ਦੱਸ ਕਿਹੜਾ ਪੁੰਨ ਕਰਾਂ ਕਿ ਹੱਥ ਤੇਰਾ ਮਿਲ ਜਾਵੇ
ਦੇਖ ਕੇ ਤੈਨੂੰ ਹਾਣਦੀਏ ਦਿਲ ਮੇਰਾ ਖਿਲ ਜਾਵੇ