ਚਾਹਤ ਸੀਂ ਵੱਧ ਪਾਉਣੇ ਦੀ ਵਤਨੋ ਦੁਰ ਹਾ ਆ ਬੈਠੇ
ਪੱਕਾ ਪਾਉਣ ਦੀ ਖਾਤਿਰ ਕੱਚਾ ਘਰ ਵੀ ਢਾਹ ਬੈਠੇ
ਹਾਸਿਲ ਕਰਨ ਮੁਹੱਬਤ ਆਏ ਸੀਂ ਅਸੀਂ ਗੈਰਾ ਦੀ
ਆਪਣਿਆ ਦਾ ਪਿਆਰ ਵੀ ਹੱਥੋ ਅਸੀਂ ਗੁਆ ਬੈਠੇ
ਚਾਹਤ ਸੀਂ ਸਹਾਂਰਾਂ ਬਣੂਗਾ ਡਿਗਦੇ ਲੋਕਾ ਦਾ,
ਹੁਣ ਆਪ ਸਹਾਂਰਾਂ ਲੱਭਦਾ ਹਾ ਐਸੀ ਢੋਕਰ ਖਾ ਬੈਠੇ