ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ
ਲੱਕ,ਮੋਢੇ ਐਂਵੇ ਨਾ ਵਿਖਾਇਆ ਕਰ ਨੀ,
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ
ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ,ਨੀ ਮੰਜੇ ਕੋਲੋਂ ਲੰਘ ਦੂਰ ਦੀ|