ਸਾਰੀ ਓਮਰ ਹਡਾਂਕੇ ਕੱਖ ਝੋਲੀ ਵਿਚ ਪਾ ਕੇ.
ਦੇ ਜਾਂਦੇ ਨੇ ਤਸੱਲੀ ਚੇਰ ਪੰਜੀ ਸਾਲੀ ਆ ਕੇ.
ਮਸਾ ਲੱਥ ਦਾ ਵਿਆਜ ਸਾਰੀ ਹਾੜੀ ਸੌਣੀ ਵੱਟ.
ਜੇਠ ਹਾੜ ਦਾ ਮਹੀਨਾ ਤਪੇ ਲਟ ਵਾਗੂੰ ਸੀਨਾ.
ਪੱਲੇ 4 ਕੁ ਜਮੀਨਾ.
ਹੇਇਆ ਕਮਲਾ ਜਿਹਾ ਜੱਟ ਓ ਤੇਰਾ ਕਮਲਾ ਜਿਹਾ ਜੱਟ